ਜੁਗੋ ਜੁਗ ਅਟੱਲ, 'ਪ੍ਰਗਟ ਗੁਰਾਂ ਕੀ ਦੇਹ' ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਪਿੰਡ ਬਰਗਾੜੀ ਵਿੱਚ ਹੋਈ ਬੇਅਦਬੀ ਵਿਰੁੱਧ ਸ਼ਾਂਤਮਈ ਸ਼ੰਘਰਸ਼ ਕਰ ਰਹੀ ਸਿੱਖ ਸੰਗਤ ਉੱਪਰ ਪੰਜਾਬ ਪੁਲਸ ਵੱਲੋਂ ਗੋਲ਼ੀਆਂ ਚਲਾਈਆਂ ਗਈਆਂ ਜਿਸ ਕਰਕੇ ਦੋ ਸਿੰਘ ਸ. ਕਿ੍ਸ਼ਨ ਭਗਵਾਨ ਸਿੰਘ ਵਾਸੀ ਬਹਿਬਲ ਖ਼ੁਰਦ ਅਤੇ ਸ. ਗੁਰਜੀਤ ਸਿੰਘ ਵਾਸੀ ਸਰਾ ਸ਼ਹੀਦ ਹੋ ਗਏ ਅਤੇ ਸੈਂਕੜੇ ਸਿੰਘ ਜਖਮੀ ਹੋ ਗਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ ਵੱਖ ਥਾਂਵਾਂ ਉੱਪਰ ਪੰਥ ਵਿਰੋਧੀ ਦੋਖੀਆਂ ਵੱਲੋਂ ਕੀਤੀ ਬੇਅਦਬੀ ਦੇ ਪਸ਼ਚਾਤਾਪ ਵਜੋਂ, ਸ਼ਹੀਦ ਹੋਏ ਸਿੰਘਾਂ ਦੇ ਨਮਿਤ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਗੁਰਦਵਾਰਾ ਗੁਰੂ ਨਾਨਕ ਦਰਬਾਰ ਅਲਬਨੀ ਵਿੱਚ 23 ਅਕਤੂਬਰ ਨੂੰ ਅਲਬਨੀ ਦੀ ਸਮੂਹ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਭੋਗ 25 ਅਕਤੂਬਰ ਨੂੰ ਸਵੇਰੇ 11 ਵਜੇ ਪੈਣਗੇ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਤਿੰਨੇ ਦਿਨ ਬਾਣੀ ਪੜ੍ਹਕੇ/ਸ੍ਰਵਣ ਕਰਕੇ ਅਤੇ ਸੇਵਾ ਵਿੱਚ ਹਿੱਸਾ ਪਾ ਕੇ ਇਸ ਸੰਘਰਸ਼ ਵਿੱਚ ਆਪਣਾ ਹਿੱਸਾ ਪਾਈਏ।

 Singhs


Please support Bapu Surat Singh Ji Khalsa and his peaceful movement to protest the illegal detainment of Sikh prisoners in Indian jails

BapuSuratSingh_1         


   Weekly Divaan Program Details / ਹਫਤਾਵਾਰੀ ਦੀਵਾਨ   

 

Day Program Details

      Saturday, :

 6:00 PM To 8:15 PM

 Sri Rehraas Sahib Ji Path
 Shabad Kirtan

 Bhog , Ardaas, and Sukhassan Seva will follow.

       Sunday,:

 10:00 AM

 11: 45 PM To 1:30 PM

 

 Sri Sukhmani Sahib Ji Paath

 Shabad Kirtan/Katha Divaan
  Ardaas and Bhog will follow.

                              Guru Ka langar will be served on both days.


  Note: Please call Gurdwara Phone number or subscribe to weekly email (as    listed on Contact Us page) to get the updated weekly or special divans details.

 


 

Punjabi Class:  No class on June 6, 2015

Nitnem Sahib:  5:30 AM - 6:30 AM

Rehraas Sahib:  7:00 PM - 7:30 PM

By: Bhai Sukhwinder Singh Ji, Bhai Gurprit Singh Ji, and Bhai Karamjit Singh Ji

Food Drive By American Sikhs For Humanity

We are continuing our food drive to collect food items at Gurdwara Sahib for distribution to the needy in the community.  For the month of August, we are requesting donations of peanut butter. Please participate in this worthy cause by bringing jars of peanut butter.


 

  • Gurbani Santhaya class for Adults by Bhai Gurprit Singh Ji Starting on Saturday, July 25th, 2015 (from 5:30pm - 6:30pm).
  • Gurbani Santhaya class for kids by Bhai Gurprit Singh Ji after Sunday's divan (@ 3pm).
  • Gurbani Shabad Kirtan class for kids by Bhai Sukhwinder Singh Ji after Sunday's divan (@ 3pm).
  • Tabla (percussion instrument) class by Bhai Karamjit Singh Ji after Sunday's divan.